ਭਾਜਪਾ ਸਮਾਜ ਵਿੱਚ ਧਰਮ ਦੇ ਅਧਾਰ ਤੇ ਵੰਡੀਆਂ ਪਾ ਕੇ ਆਪਸੀ ਭਾਈਚਾਰਾ ਖ਼ਤਮ ਕਰਨਾ ਚਾਹੁੰਦੀ- ਸ.ਚਰਨਜੀਤ ਚੰਨੀ
*ਜਲੰਧਰ ਵੈਸਟ ਹਲਕੇ ‘ਚ ਵਰਕਰ ਮਿਲਣੀਆਂ ਵੱਡੇ ਜਲਸਿਆਂ ‘ਚ ਬਦਲੀਆਂ* *ਜਲੰਧਰ ਦੀਆਂ ਮਹਿਲਾਵਾਂ ਆਪ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੀਆਂ* (ਐਸ.ਕੇ ਕੁਲਦੀਪ, ਹੈਲੋ ਜਲੰਧਰ, ਜਲੰਧਰ ਕੈਂਟ)-ਜਲੰਧਰ ਵੈਸਟ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਹੋਈਆਂ ਵਰਕਰ ਮਿਲਣੀਆਂ ਵੱਡੇ ਜਲਸਿਆਂ ਵਿੱਚ…









